ਨਵਜੋਤ ਸਿੱਧੂ ਦਾ ਵਤੀਰਾ ਕਰ ਰਿਹਾ ਕਾਂਗਰਸ ਦਾ ਨੁਕਸਾਨ- ਹੁਣ ਡਿਪਟੀ ਸੀਐਮ ਰੰਧਾਵਾ ਨੇ ਗ੍ਰਹਿ ਮੰਤਰਾਲੇ ਛੱਡਣ ਦੀ ਕੀਤੀ ਪੇਸ਼ਕਸ਼; ਮੰਤਰੀ ਆਸ਼ੂ ਨੂੰ ਦਿੱਤੀ ਸੀ ‘ਕਾਂਗਰਸੀ ਕਲਚਰ’ ਸਿੱਖਣ ਦੀ ਸਲਾਹ

ਗੁਰਦਾਸਪੁਰ, 2 ਜਨਵਰੀ (ਮੰਨਣ ਸੈਣੀ)। ਪੰਜਾਬ ਕਾਂਗਰਸ ‘ਚ ਨਵਜੋਤ ਸਿੱਧੂ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਨਾ ਕਰਨ ‘ਤੇ ਸਿੱਧੂ ਆਪਣੀ ਸਰਕਾਰ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦੇ ਬਿਆਨਾਂ ਤੋਂ ਤੰਗ ਆ ਕੇ ਹੁਣ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਗ੍ਰਹਿ ਮੰਤਰਾਲਾ … Continue reading ਨਵਜੋਤ ਸਿੱਧੂ ਦਾ ਵਤੀਰਾ ਕਰ ਰਿਹਾ ਕਾਂਗਰਸ ਦਾ ਨੁਕਸਾਨ- ਹੁਣ ਡਿਪਟੀ ਸੀਐਮ ਰੰਧਾਵਾ ਨੇ ਗ੍ਰਹਿ ਮੰਤਰਾਲੇ ਛੱਡਣ ਦੀ ਕੀਤੀ ਪੇਸ਼ਕਸ਼; ਮੰਤਰੀ ਆਸ਼ੂ ਨੂੰ ਦਿੱਤੀ ਸੀ ‘ਕਾਂਗਰਸੀ ਕਲਚਰ’ ਸਿੱਖਣ ਦੀ ਸਲਾਹ